ਬਿਨੁ ਦੇਖੇ ਉਪਜੈ ਨਹੀ ਆਸਾ॥

SHARE

ਬਿਨੁ ਦੇਖੇ ਉਪਜੈ ਨਹੀ ਆਸਾ॥
ਜੋ ਦੀਸੈ ਸੋ ਹੋਇ ਬਿਨਾਸਾ॥
ਬਰਨ ਸਹਿਤ ਜੋ ਜਾਪੈ ਨਾਮੁ॥
ਸੋ ਜੋਗੀ ਕੇਵਲ ਨਿਹਕਾਮੁ ॥੧॥

without seeing something, the yearning for it does not arise.
whatever is seen, shall pass away.
whoever chants and praises the naam, the name of the lord,
is the true yogi, free of desire. ||1||

~ bhagat ravidas
happy guru ravidas jayanti!

SHARE