ਮਾਰੂ ਮਹਲਾ ੫ || ਬਿਰਖੈ ਹੇਠਿ ਸਭਿ ਜੰਤ ਇਕਠੇ || ਇਕਿ ਤਤੇ ਇਕਿ ਬੋਲਨਿ ਮਿਠੇ || ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ||੧|| {ਪੰਨਾ ੧੦੧੯} Translation: Maru, Fifth Mehl: Beneath the tree, all beings have gathered. Some are hot-headed, and some speak very sweetly. Sunset has come, and they rise up and depart; their days have run their course and expired. || 1 || {Page 1019}
ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ You are my Father, and You are my Mother. You are my Relative, and You are my Brother. You are my Protector everywhere; why should I feel any fear or anxiety? ||1||
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ लख खुसीआ पातिसाहीआ जे सतिगुरु नदरि करेइ ॥ Translation: Hundreds of thousands of princely pleasures are enjoyed, if the True Guru bestows His Glance of Grace.
ਅਨੰਦ ਭਇਆ ਮੇਰੀ ਮਾਏ ਸਤਿਗੁਰੁ ਮੈ ਪਾਇਆ ।। Anand Bha-i-aa Mayree Maa-ay Satguroo Mai Paa-i-aa. ~ Guru Amar Dass Ji (Anand Sahib) Translation: O my mother, I am in joy, because I have met the True Master. True Master, can be his preceding Guru Angad Dev the Second Guru, or even Guru Nanak Dev, and it can as well mean Waheguru: God)!
Nanak Naam Chardi Kalaa; Tayray Bhane Sarbat Da Bhalaa! These words invoke four principles that will stand us well in today's flat, interconnected world: Naam: Get in touch with the Universal Divine Spirit in all of us. Chardi Kalaa: An attitude of hope and optimism, and a can-do spirit, free from anger or hatred. Tere Bhaane: Live in harmony with the Divine Order, with nature and with each other. Sarbat da Bhalaa: Pray for, and work towards, the common good of all!
Har Har Naam Pavit Hai Har Japat Sunat Dukh Ja-Ay Translation: The name Of Waheguru is sacred. By chanting and listening to it, our pain is taken away!
ਮੇਰੇ ਸਾਹਿਬ ਤੂੰ ਮੈਂ ਮੈਨੂੰ ਨਿਮਾਣੀ।। ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾਂ ਤੇਰੀ ਬਾਣੀ।। ਹੇ ਮੇਰੇ ਮਾਲਕ! ਮੁਝ ਨਿਮਾਣੀ ਦਾ ਤੂੰ ਹੀ ਮਾਣ ਹੈਂ। ਹੇ ਪ੍ਰਭ! ਮੈਂ ਤੇਰੇ ਅੱਗੇ ਅਰਜੋਈ ਕਰਦਾ ਹਾਂ (ਮੇਹਰ ਕਰ) ਤੇਰੀ ਸਿਫਤ-ਸਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ। O My Lord & Master, You are the honor of the dishonored such as me. I offer my prayer to you, God; listening to Your Baani, may I live! ~ Guru Arjan Dev Ji
ਨਾਨਕ ਹੁਕਮੇ ਜੇ ਬੁਝੇ ਤ ਹਉਮੈ ਕਹੈ ਨ ਕੋਇ! o nanak, one who understands his command, does not speak in ego!
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ।। ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰੀਹ।।੨੩।। even a tiny ant that does not forget god has more merit than the richest of kings! ~ sri guru granth sahib ji
ਸ਼ਲੋਕ ਮ: ੩ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।। ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ।। ਸਤਿਗੁਰਿ ਸੁਖੁ ਵੇਖਾਲਿਆ ਸਚਾ ਸ਼ਬਦੁ ਬੀਚਾਰਿ।। ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸ਼ਣਹਾਰੁ।।੧ ।। shalok, third mehla: the world is going up in flames - shower it with your mercy, and save it. save it, and deliver it, by whatever method it takes. the true guru has shown the way to peace, contemplating the true word of the shabad. nanak knows no other than the lord, the forgiving lord।।1।।
ਖਾਣਾ ਪੀਣਾ ਹਸਣਾ ਸਉਣਾ ਵਿਸਿਰ ਗਇਆ ਹੈ ਮਰਣਾ।।ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗ ਜੀਵਣੁ ਨਹੀਂ ਰਹਣਾ।।੧।। ਖਾਣ, ਪੀਣ, ਹੱਸਣ ਅਤੇ ਸੌਣ ਵਿੱਚ ਇਨਸਾਨ ਮੌਤ ਨੂੰ ਭੁੱਲ ਜਾਂਦਾ ਹੈ।ਪ੍ਰਭੂ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਉਸਨੂੰ ਤਬਾਹ ਕਰ ਦਿੰਦੇ ਹਨ ਅਤੇ ਉਸਦਾ ਜੀਵਨ ਫਿਟਕਾਰ ਯੋਗ ਹੋ ਜਾਂਦਾ ਹੈ। ਇਥੇ ਸਦਾ ਕਿਸੇ ਨੇ ਟਿਕੇ ਨਹੀਂ ਰਹਿਣਾ, ਫਿਰ ਕਿਉਂ ਨਾ ਜੀਵਨ ਸੁਚੱਜਾ ਬਣਾਇਆ ਜਾਵੇ? eating, drinking, laughing and sleeping, the mortal forgets about dying. forgetting his lord, the mortal is ruined, and his life is cursed. one cannot remain here forever, (then why not live a good life?)
ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ।। ਹੇ ਬੇਅੰਤ ਕੌਤਕਾਂ ਦੇ ਮਾਲਿਕ ਗੋਵਿੰਦ! ਸਾਨੂੰ ਮਿਲ, ਅਸੀਂ ਮੂਰਖ ਬੇਸਮਝ ਤੇਰੀ ਸ਼ਰਨ ਆਏ ਹਾਂ। i am foolish and ignorant, but i have taken to his sanctuary. may i merge in the love of the lord of the universe, o lord king!