ਜੇਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤੁ ।। ~Guru Granth Sahib (Page 137) ਸਰੀਰ ਕੀਤੇ ਕਰਮਾ ਦਾ ਖੇਤ ਹੈ, ਜੋ ਕੁਝ ਮਨੁੱਖ ਬੀਜਦਾ ਹੈ ਉਹੀ ਫ਼ਸਲ ਵੱਡਦਾ ਹੈ As one plants, so does harvests; such is the field of Karma!
Ik Oankaar Satgur Prasaadh || Salok Mehalaa 9 || ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥ Harakh Sog Jaa Kai Nehee Bairee Meeth Samaan || Kahu Naanak Sun Rae Manaa Mukath Thaahi Thai Jaan ||15|| One who is not affected by pleasure or pain, who looks upon friend and enemy alike, Says Nanak, listen, mind: know that such a person is liberated. ||15||
ਅਸੰਖ ਖਤੇ ਬਿਨ ਬਖਸਨਹਾਰਾ ।। Guru Granth Sahib (ਅੰਗ २६०) ਪਾਰਬ੍ਰਹਮ ਦਇਆ ਕਰਨ ਵਾਲਾ ਹੈ, ਉਹ ਜੀਵਾਂ ਦੇ ਅਣਗਿਣਤ ਪਾਪ ਖਿਨ ਵਿਚ ਬਖਸ਼ ਦਿੰਦਾ ਹੈ। Our sins are countless, yet He exonerates in an instant!
ਕਲਿ ਕਲੇਸ ਗੁਰ ਸਬਦਿ ਨਿਵਾਰੇ ।। ~ ਅੰਗ - ੧੯੧ ਮਾਨਸਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ। Guru's Shabad eradicates worries and troubles!
ਅਸੰਖ ਖਤੇ ਬਿਨ ਬਖਸਨਹਾਰਾ ।। ~Guru Granth Sahib - Page 260 Translation: ਪਾਰਬ੍ਰਹਮ ਦਇਆ ਕਰਨ ਵਾਲਾ ਹੈ, ਉਹ ਜੀਵਾਂ ਦੇ ਅਣਗਿਣਤ ਪਾਪ ਖਿਨ ਵਿਚ ਬਖਸ਼ ਦਿੰਦਾ ਹੈ। Our sins are countless, yet He exonerates in an instant!
Ik Oankaar Satgur Prasaadh || Salok Mehalaa 9 || ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥॥੧੪॥ Ousathath Nindhiaa Naahi Jihi Kanchan Loh Samaan || Kahu Naanak Sun Rae Manaa Mukath Thaahi Thai Jaan ||14|| One who is beyond praise and slander, who looks upon gold and iron alike, Says Nanak, listen, mind: know that such a person is liberated. ||14||
Ik Oankaar Satgur Prasaadh || Salok Mehalaa 9 || ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥ Sukh Dhukh Jih Parasai Nehee Lobh Mohu Abhimaan || Kahu Naanak Sun Rae Manaa So Moorath Bhagavaan ||13|| One who is not touched by pleasure or pain, greed, emotional attachment and egotistical pride, Says Nanak, listen, mind: he is the very image of God. ||13||
Ik Oankaar Satgur Prasaadh || Salok Mehalaa 9 || ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥ Ghatt Ghatt Mai Har Joo Basai Santhan Kehiou Pukaar || Kahu Naanak Thih Bhaj Manaa Bho Nidhh Outharehi Paar ||12|| The Dear Lord abides in each and every heart; the Saints proclaim this as true. Says Nanak, meditate and vibrate upon Him, and you shall cross over the terrifying world-ocean. ||12||
Ik Oankaar Satgur Prasaadh || Salok Mehalaa 9 || ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥ Paanch Thath Ko Than Rachiou Jaanahu Chathur Sujaan || Jih Thae Oupajiou Naanakaa Leen Thaahi Mai Maan ||11|| Your body is made up of the five elements; you are clever and wise - know this well. Believe it - you shall merge once again into the One, O Nanak, from whom you originated. ||11||
११ ਭਾਦਰੋ ਬਹਤੀ ਮਨਸਾ ਰਾਖਹੁ ਬਾਂਧਿ ।। (ਅੰਗ - ३४३ ) ਸਰੀਰਕ ਇੰਦ੍ਰਿਆ ਨੂੰ ਕਾਬੂ ਵਿਚ ਰਖੋ। Behti Mansa Rakho Bandh ।। Translation: Keep your pulsating desires restrained!
Ik Oankaar Satgur Prasaadh || Salok Mehalaa 9 || ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥ Jih Simarath Gath Paaeeai Thih Bhaj Rae Thai Meeth || Kahu Naanak Sun Rae Manaa Aoudhh Ghattath Hai Neeth ||10|| Remembering Him in meditation, salvation is attained; vibrate and meditate on Him, O my friend. Says Nanak, listen, mind: your life is passing away! ||10||
Ik Oankaar Satgur Prasaadh || Salok Mehalaa 9 || ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥ Sabh Sukh Dhaathaa Raam Hai Dhoosar Naahin Koe || Kahu Naanak Sun Rae Manaa Thih Simarath Gath Hoe ||9|| The Lord is the Giver of all peace and comfort. There is no other at all. Says Nanak, listen, mind: meditating in remembrance on Him, salvation is attained. ||9||