ਅਸੰਖ ਖਤੇ ਬਿਨ ਬਖਸਨਹਾਰਾ ।।

SHARE

ਅਸੰਖ ਖਤੇ ਬਿਨ ਬਖਸਨਹਾਰਾ ।।
Guru Granth Sahib (ਅੰਗ २६०)

ਪਾਰਬ੍ਰਹਮ ਦਇਆ ਕਰਨ ਵਾਲਾ ਹੈ, ਉਹ ਜੀਵਾਂ ਦੇ ਅਣਗਿਣਤ ਪਾਪ ਖਿਨ ਵਿਚ ਬਖਸ਼ ਦਿੰਦਾ ਹੈ।
Our sins are countless, yet He exonerates in an instant!

SHARE