ਪੰਜਾਬੀ ਔਰਤਾਂ ਕਦੇ ਫੈਂਸਲਾ ਨਹੀ ਕਰ ਸਕਦੀਆਂ ਕਿ ਉਨ੍ਹਾਂ ਦਾ ਬੱਚਾ ਮੋਟਾ ਹੋਣਾ ਚਾਹੀਦਾ ਜਾਂ ਫਿਟ
ਮਾਂ (ਰਸੋਈ ਵਿਚੋਂ): ਪੁੱਤ ਆਲੂ ਦਾ ਪਰਾਂਠਾ ਚਾਹੀਦਾ ਜਾਂ ਗੋਭੀ ਦਾ?
ਬੇਟਾ: ਆਲੂ ਦਾ।
ਮਾਂ: ਆਲੂ ਘੱਟ ਖਾਇਆ ਕਰ ਸ਼ਰੀਰ ਦੇਖ ਆਪਣਾ।
ਬੇਟਾ: ਠੀਕ ਹੈ ਗੋਭੀ ਦਾ ਦੇ ਦਿਓ।
ਮਾਂ: ਨਾਲ ਕੀ ਲਵੇਂਗਾ, ਘਿਓ ਜਾਂ ਮੱਖਣ?