ਬਿਨ ਭਗਤਿ ਸਕਤਿ ਨਹੀ ਪਰਤ ਪਾਨ ॥ ਬਹੁ ਕਰਤ ਹੋਮ ਅਰੁ ਜਗ ਦਾਨ ॥ ਬਿਨੁ ਏਕ ਨਾਮ ਇਕ ਚਿਤ ਲੀਨ ॥ ਫੋਕਟੋ ਸਰਬ ਧਰਮਾ ਬਿਹੀਨ ॥੨੦॥੧੪੦॥
Without the power of devotion they cannot realise the Lord. Though they perform Havans, hold Yagyas (sacrifices) and offer charities. Without the single-minded absorption in the Lord`s Name, all the religious rituals are useless. 20.140
~ Guru Gobind Singh Ji