ਮਾਰੂ ਮਹਲਾ ੫ ||
ਬਿਰਖੈ ਹੇਠਿ ਸਭਿ ਜੰਤ ਇਕਠੇ ||
ਇਕਿ ਤਤੇ ਇਕਿ ਬੋਲਨਿ ਮਿਠੇ ||
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ||੧||
ਪੰਨਾ ੧੦੧੯}
Translation:
MARU, FIFTH MEHL:
Beneath the tree, all beings have gathered.
Some are hot-headed, and some speak very sweetly.
Sunset has come, and they rise up and depart;
Their days have run their course and expired. || 1 ||
~Guru Granth Sahib {Page 1019}