ਇੱਕ ਪੇਂਡੂ: ਯਾਰ ਕਰੀਨਾ ਦੀ ਬਹੁਤ ਚੜਾਈ ਆ। SHARE FacebookTwitter ਇੱਕ ਪੇਂਡੂ: ਯਾਰ ਕਰੀਨਾ ਦੀ ਬਹੁਤ ਚੜਾਈ ਆ। ਦੂਜਾ ਪੇਂਡੂ: ਨਹੀ ਓਏ, ਕੈਟਰੀਨਾ ਦੀ ਜਿਆਦਾ ਆ। ਕੋਲ ਅਮਲੀ ਖੜਾ ਸੀ, ਸੁਣ ਕੇ ਬੋਲਿਆ, "ਨੈਣਾ ਦੇਵੀ ਦੀ ਕਿਹੜਾ ਘੱਟ ਚੜਾਈ ਆ, ਪੂਰੀਆਂ 500 ਪੌੜੀਆਂ ਆ।More SHARE FacebookTwitter