ਨਾ ਓਹਿ ਮਰਹਿ ਨ ਠਾਗੇ ਜਾਹਿ।।v ਜਿਨ ਕੈ ਰਾਮੁ ਵਸੈ ਮਨ ਮਾਹਿ।। neither spiritual death nor deception of vices comes to those, within whose minds the lord abides. ~ guru nanak dev ji: sggs ji - 08
ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ।। ਤਬ ਕਾੜਾ ਛੋਡਿ ਅਚਿੰਤ ਹਮ ਸੋਤੇ।। the guru says that whatever happens is all by god's will. so i have abandoned sadness and now i sleep without anxiety! ~ guru arjan dev ji: sggs ji: 1140
ਲਾਜ ਮਰੰਤੀ ਮਰਿ ਗਈ ਘੂਘਟੂ ਖੋਲਿ ਚਲੀ।। ਸਾਹੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ।। my shyness and hesitation have died and gone, and i walk with my face unveiled. the confusion and doubt from my crazy mother-in-law has been removed from over my head. ~ sri guru granth sahib ji: 929
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।। ਊਚੈ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ।।੮੧।। fareed, i thought that i was in trouble; but the whole world is in trouble! when i climbed the hill and looked around, i saw this fire in each and every home! ~ sri guru granth sahib ji: ang 1382
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ whatever pleases you is only good done. (remaining in your will is good) you are eternal & formless, o lord!
ਮੇਰਾ ਬੈਦੁ ਗੁਰੂ ਗੋਵਿੰਦਾ।। ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ।। ਰਹਾਉ ।। my physician is the guru, the lord of the universe. he places the medicine of the naam into my mouth and cuts away the noose of death. ।।1।। ।।pause।।
ਕਬੀਰ ਕਉਡੀ ਕਉ ਜੋਰਿ ਕੈ ਜੋਰੇ ਲਾਖ ਕਰੋਰਿ॥ ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ॥੧੪॥ kabeer, the mortal gathers wealth, shell by shell, accumulating thousands and millions. but when the time of his departure comes, he takes nothing at all with him. he is even stripped of his loin-cloth.||144|| sggs ji: ang: 1372
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ।। ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ।। it is not good to slander anyone, but the foolish self-willed manmukhs still do it. the slanderers are put to shame and they fall into the most horrible hell!
ਕਾਮੁ ਨ ਬਿਸਰਿਓ ਕ੍ਰੋਧ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ।। ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ।।੧।। (by reading religious books) if you have not forgotten carnal desire, and not forgotten anger, greed has not left you either; your mouth has not stopped slandering and gossiping about others; then all your service is useless & fruitfulness!
ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਇ ਜੀਉ।। one who is already dyed in the colour of lord's love, how can he be coloured any other colour? ~ guru nanak dev ji: sggs ji: 751
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਿਹ ਮਿਤ! ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤ!! if you make friends with the self-willed mamukhs, o friend, who can you ask for peace? make friends with the gurmukhs, and focus your consciousness on the true guru! ~ sggs ji: ang 1421
ਸਰਬ ਕਲਿਆਣ ਸੂਖ ਨਿਧਿ ਨਾਮੁ।। all joys and comforts are in the treasure of the naam. ~ guru arjan dev ji: sggs ji: ang - 290