ਪਰਮੇਸ਼ਰ ਦਾ ਜਾਪ ਕਰਨ ਵਾਲਿਓ

SHARE

ਪਰਮੇਸ਼ਰ ਦਾ ਜਾਪ ਕਰਨ ਵਾਲਿਓ,
ਹਿਰਦੇ ਵਿੱਚ ਇਹ ਸਮਝ ਰੱਖਣਾ ਕਿ ਇਹ ਤੁਹਾਡਾ ਨਾਮ ਜੱਪਣਾ ਕਿਸੇ ਨੂੰ ਸੁਨਾਣ ਵਾਸਤੇ ਨਹੀ। ਇਹ ਤਾਂ ਆਪਣੇ ਹੀ ਸੁੱਤੇ ਮਨ ਨੂੰ ਜਗਾਉਣ ਵਾਸਤੇ ਹੈ। ਕਿਵੇਂ ਹੋਵੇ ਜੇ ਇਹ ਸੁੱਤਾ ਮਨ ਅਗਿਆਨਤਾ ਦੀ ਨੀਂਦ ਚੋਂ ਜਾਗ ਪਵੇ।
"ਸਿਮਿਰ ਸਿਮਿਰ ਸਿਮਿਰ ਗੁਰੁ ਅਪੁਨਾ ਸੋਇਆ ਮਨੁ ਜਾਗਾਈ।। (758)

SHARE