ਮੇਰਾ ਗਵਾਂਢੀ ਬਾਬਾ ਜੋ ਦੋ ਦਿਨ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਸੀ

SHARE

ਮੇਰਾ ਗਵਾਂਢੀ ਬਾਬਾ ਜੋ ਦੋ ਦਿਨ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਸੀ, ਰਾਤ ਮੇਰੇ ਸੁਪਨੇ ਵਿੱਚ ਆਇਆ ਤੇ ਕਹਿੰਦਾ, "ਪੁੱਤ ਜਿੰਨੇ ਮਰਜ਼ੀ ਪਾਪ ਕਰ ਲੈ, ਨਰਕਾਂ ਵਿੱਚ ਨਹੀਂ ਜਾਣਾ ਤੂੰ ਕਿਉਂਕਿ ਨਰਕਾਂ ਵਿੱਚ ਜਗ੍ਹਾ ਹੈ ਨਹੀਂ। ਅਸੀਂ ਵੀ ਬਾਹਰ ਕੰਧ ਤੇ ਬੈਠੇ ਹਾਂ।
ਮੈਂ ਪੁਛਿਆ ਕਿਉਂ?
ਕਹਿੰਦਾ ਅੰਦਰ ਸਾਰੇ ਲੀਡਰ ਭਰੇ ਹੋਏ ਆ।

SHARE